ਪੁਸਤਕ ਰੀਵਿਊ

ਕਿਰਪਾ ਕਰਕੇ ਆਪ ਜੀ ਵੱਲੋਂ ਪੜ੍ਹੀ ਕਿਤਾਬ ਆਪ ਜੀ ਨੂੰ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਸਾਨੂੰ ਜਰੂਰ ਦੱਸੋ। ਜੇਕਰ ਆਪ ਆਪਣੇ ਬਹੁ-ਕੀਮਤੀ ਸੁਝਾਅ ਸਾਨੂੰ ਭੇਜਦੇ ਹੋ ਤਾਂ ਅਸੀਂ ਲੇਖਕ ਨਾਲ ਸਾਂਝੇ ਕਰਦੇ ਹਾਂ। ਇਸ ਤਰ੍ਹਾਂ ਜੇਕਰ ਤੁਸੀਂ ਕਿਤਾਬ ਦੀ ਆਲੋਚਨਾ ਕਰਦੇ ਹੋ ਤਾਂ ਲੇਖਕ ਨੂੰ ਆਪਣੀਆਂ ਗਲਤੀਆਂ ਬਾਰੇ ਪਤਾ ਲੱਗਦਾ ਹੈ ਅਤੇ ਅੱਗੇ ਤੋਂ ਲੇਖਕ ਆਪਣੀਆਂ ਲਿਖਤਾਂ ਵਿੱਚ ਸੁਧਾਰ ਕਰ ਸਕਦਾ ਹੈ। ਜੇਕਰ ਤੁਸੀਂ ਪ੍ਰਸ਼ੰਸਾ ਕਰਦੇ ਹੋ ਤਾਂ ਲੇਖਕ ਨੂੰ ਹੋਰ ਵਧੀਆ ਲਿਖਣ ਦਾ ਹੌਂਸਲਾ ਮਿਲਦਾ ਹੈ। ਸੋ ਸਾਨੂੰ ਹਮੇਸ਼ਾ ਪੜ੍ਹੀ ਹੋਈ ਕਿਤਾਬ ਬਾਰੇ ਦੱਸਣਾ ਜਰੂਰ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੋਰ ਪਾਠਕਾਂ ਨੂੰ ਵੀ ਕਿਤਾਬਾਂ ਬਾਰੇ ਪਤਾ ਲੱਗਦਾ ਹੈ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਵਿੱਚ ਆਪ ਦਾ ਵੀ ਸਹਿਯੋਗ ਸ਼ਾਮਿਲ ਹੁੰਦਾ ਹੈ ਕਿਉਂਕਿ ਆਪ ਦੇ ਸਹਿਯੋਗ ਤੋਂ ਬਿਨਾਂ ਸਾਡੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਪੁਸਤਕਾਂ ਦੇ ਕੋਈ ਮਾਇਅਨੇ ਨਹੀਂ ਹਨ।

Post a Comment

0 Comments