ਛੰਦ ਫੁਲਵਾੜੀ

ਛੰਦ ਫੁਲਵਾੜੀ

ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 99
ਕਿਤਾਬ ਦੀ ਕੀਮਤ = 530/- ਰੁਪਏ
ਰਿਆਇਤ (Discount 60%) = 318/- ਰੁਪਏ
ਕੁੱਲ ਖਰਚ = 212/- ਰੁਪਏ
ਭੇਜਣ ਦਾ ਖਰਚ (Shipping Charges) = 50/- ਰੁਪਏ
ਕੁੱਲ ਭੁਗਤਾਨਯੋਗ ਰਕਮ = 262/- ਰੁਪਏਇਹ ਉੱਚ ਮਿਆਰ ਵਾਲੀ ਕਾਬੀਲ-ਏ-ਤਾਰੀਫ ਕਿਤਾਬ ਹੈ। ਇਸ ਕਿਤਾਬ ਦੇ ਸਾਰੇ ਹੀ ਛੰਦ ਇੱਕ ਅਜਿਹੇ ਮੁਕਾਬਲੇ ਦੇ ਜੇਤੂ ਛੰਦ ਹਨ ਜਿਸ ਦਾ ਇੱਕ ਸਾਲ ਦਾ ਲੰਬਾ ਸਫਰ ਰਿਹਾ ਹੈ। ਇਸ ਇੱਕ ਸਾਲ ਚੱਲੇ ਮੁਕਾਬਲੇ ਵਿੱਚ ਵੱਖੋ ਵੱਖ ਕਵੀਆਂ ਨੇ ਤਸਵੀਰਾਂ ਨੂੰ ਦੇਖ ਕੇ ਛੰਦ ਲਿਖੇ ਜਿਨਾਂ ਵਿੱਚੋਂ ਜਿੱਤ ਹਾਸਲ ਕਰਨ ਵਾਲੀਆਂ ਕਵਿਤਾਵਾਂ ਨੂੰ ਇਸ ਕਿਤਾਬ ਦਾ ਸ਼ਿੰਗਾਰ ਬਣਾਇਆ ਗਿਆ। ਇਸ ਲਈ ਇਸ ਕਿਤਾਬ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।

Post a Comment

0 Comments