ਕੌੜਾ ਸੱਚ (ਡਾ. ਗੁਰਨਾਮ ਖੋਖਰ) - #Good Will Publication

ਕੌੜਾ ਸੱਚ - ਡਾ. ਗੁਰਨਾਮ ਖੋਖਰ


ਕੀਮਤ = ਸਿਰਫ 160/-

Shipping Charges = 50/-

ਕੁੱਲ ਖਰਚ  = 200/- ਰੁਪਏ
ਇਹ ਮੇਰੀ ਜੀਵਨ ਸ਼ੈਲੀ ਦਾ ਮਹੱਤਵਪੂਰਨ ਘਟਨਾ ਕਰਮ ਹੈ। ਕੌੜੇ ਸੱਚ ਦਾ ਅਧਿਆਏ। ਇਹ ਮੈਂ ਵਿਸਥਾਰ ਸਹਿਤ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਮੈਂ ਆਪਣੇ ਬਚਪਨ ਤੋਂ ਲੈ ਕੇ ਅੱਜ ਤੱਕ ਆਪਣੇ ਨਾਲ ਬੀਤੇ ਸਮੇਂ ਦੀ ਗੱਲ ਕੀਤੀ ਹੈ। ਜੋ ਵੀ ਮੈਂ ਆਪਣੀ ਜਿੰਦਗੀ ਵਿੱਚ ਪਾਪੜੇ ਵੇਲੇ ਹਨ, ਉਹ ਕਿਹੜੇ ਕਿਹੜੇ ਸੀ ਅਤੇ ਕਿਹੜੇ ਕਿਹੜੇ ਦੁੱਖ ਸਹਿਣ ਕੀਤੇ ਹਨ। ਬਿਨਾਂ ਬਣਾਏ ਹੀ ਕਿੰਨ੍ਹੇ ਮੇਰੇ ਦੁਸ਼ਮਣ ਬਣ ਗਏ ਸਨ, ਅਤੇ ਕਿੰਨ੍ਹੇ ਮੇਰੇ ਦੋਸਤ ਬਣੇ ਹਨ। ਕਿਹੜਿਆਂ ਕਿਹੜਿਆਂ ਨੇ ਮੇਰੀ ਪਿੱਠ ਵਿੱਚ ਛੁਰੀਆਂ ਚਲਾਈਆਂ ਸਨ। ਇਸਨੂੰ ਮੈਂ ਵਿਸਥਾਰ ਸਹਿਤ ਲਿਖਕੇ ਤੁਹਾਡੇ ਸਨਮੁੱਖ ਕਰਾਂਗਾ। ਕਿਹੜੇ ਕਿਹੜੇ ਹਲਾਤਾਂ ਵਿੱਚੋਂ ਗੁਜਰਦਾ ਹੋਇਆ ਮੈਂ ਕਿਥੋਂ ਤੱਕ ਪਹੁੰਚ ਸਕਿਆ ਹਾਂ, ਕੀਹਨੇ ਕੀਹਨੇ ਮੇਰੇ ਨਾਲ ਧੋਖਾ ਕੀਤਾ ਹੈ। ਕੀਹਨੇ ਮੇਰੇ ਨਾਲ ਬਫਾ ਕੀਤੀ ਹੈ। ਜਿਹਨਾਂ ਲਈ ਮੈਂ ਆਪਣੀ ਜਾਨ ਦੀ ਪਰਵਾਹ ਵੀ ਨਾ ਕੀਤੀ। ਉਹਨਾਂ ਨੇ ਹੀ ਮੇਰੇ ਨਾਲ ਪੈਰ ਪੈਰ ਤੇ ਧੋਖਾ ਕੀਤਾ। ਜਿਹਨਾਂ ਨੂੰ ਮੈਂ ਹਮੇਸ਼ਾ ਆਪਣੇ ਹੀ ਸਮਝਦਾ ਰਿਹਾ ਹਾਂ।

ਤੁਹਾਡਾ ਆਪਣਾ
ਡਾ. ਗੁਰਨਾਮ ਖੋਖਰ
ਤਲਵੰਡੀ ਸਾਬੋ

Post a Comment

0 Comments